ਸਿੱਖ ਇਤਿਹਾਸ (ਭਾਗ 1) - Sikh History Vol1

Khushwant Singh -ਖੁਸ਼ਵੰਤ ਸਿੰਘ

Language: Panjabi

Published: Jan 1, 2006

Description:

ਅਨੁਵਾਦ - ਡਾ.ਗੁਰਚਰਨ ਸਿੰਘ ਔਲਖ

ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ। ਇਹ ਗੁਰਮੁਖੀ, ਫ਼ਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦਿਆਂ ਪੁਸਤਕਾਲਿਆਂ ਵਿੱਚ ਉਪਲੱਬਧ ਮੂਲ ਸਰੋਤਾਂ ਦੇ ਅਧਿਐਨ ਉੱਪਰ ਆਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬ੍ਰਿਟੇਨ, (ਬਰਤਾਨੀਆ) ਯੂਨਾਈਟਡ ਸਟੇਟਸ (ਅਮਰੀਕਾ), ਕੈਨੇਡਾ, ਚੀਨ, ਮਲਾਇਆ ਦੀਆਂ ਰਿਆਸਤਾਂ, ਬਰਮਾ, ਦੱਖਣੀ ਤੇ ਪੂਰਬੀ ਅਫ਼ਰੀਕਾ ਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਫੈਲੇ ਹੋਣ ਤੇ ਬਿਗਾਨੇ ਚੌਗਿਰਦਿਆਂ ਤੇ ਵਾਤਾਵਰਨ ਵਿੱਚ ਵਰਤਮਾਨ ਯੁੱਗ ਵਿਚ ਪੇਸ਼ ਆ ਰਹੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਢੰਗ ਦੇ ਬਿਤਾਂਤਾਂ ਦਾ ਵਰਣਨ ਵੀ ਕਰਦੀ ਹੈ।