ਸ਼ਹੀਦੀ ਜੋਤਾਂ - Shaheedi Jyotan

S Barkat Singh Anand - ਸ. ਬਰਕਤ ਸਿੰਘ ਅਨੰਦ

Language: Panjabi

Published: Jul 1, 1948

Description:

ਇਸ ਪੁਸਤਕ ਵਿਚ ਉਹਨਾ ਸਿਦਕੀ ਸ਼ਹੀਦਾਂ ਤੇ ਬਹਾਦਰਾਂ ਦੇ ਹਾਲ ਹਨ "ਜਿਨ੍ਹਾਂ ਦੇਗ ਚਲਾਈ, ਤੇਗ ਵਾਹੀ, ਚਰਖੀਆਂ ਤੇ ਚੜ੍ਹੇ, ਖੋਪਰੀਆਂ ਉਤਰਵਾਈਆਂ, ਪਰ ਮੂੰਹੋਂ ਸੀ ਨਾ ਉਚਾਰੀ ਤੇ ਸਿਖੀ ਸਿਦਕ ਕੇਸਾਂ ਸਵਾਸਾਂ ਨਾ ਨਿਭਾਇਆ।"