ਸਿੱਖ ਧਰਮ ਸਚਿੱਤਰ ਸੰਖੇਪ ਜਾਣਕਾਰੀ - Sikh Dharam

Gurmeet Singh - ਗੁਰਮੀਤ ਸਿੰਘ

Language: Panjabi

Publisher: Unistar Books

Published: Jul 1, 2010

Description:

ਸਿੱਖ ਧਰਮ ਦਾ ਮੁੱਢਲਾ ਉਪਦੇਸ਼, ਸਿੱਖ ਮੱਤ ਦੇ ਥੰਮ੍ਹ, ਗੁਰਸਿੱਖ ਦੀ ਨਿਤ ਕਰਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਦਾ ਸੰਕਲਪ,  ਵਿਸਵ ਵਿਵ ਪ੍ਰਸਿੱਧ ਮਹਾਨ ਚਿੰਤਕਾਂ ਦੀ ਨਜਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ, ਸਿੱਖ ਧਰਮ (ਆਰੰਭਕ ਸਮੇਂ ਧਾਰਮਿਕ, ਸਮਾਜਿਕ ਤੇ ਰਾਜਸੀ ਹਾਲਤ), ਸੰਖੇਪ ਜੀਵਨ ਬਿਉਰਾ ਸਿੱਖ ਗੁਰੂ ਸਹਿਬਾਨ ਅਤੇ ਬਾਣੀ ਦੇ ਰਚਾਇਤਾ,  ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅੰਦਰਲੀ ਤਰਤੀਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ, ਖਾਲਸੇ ਦੀ ਸਾਜਨਾਂ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਚਾਲ੍ਹੀ ਮੁਕਤੇ (ਸੰਖੇਪ ਵੇਰਵਾ), ਸਿੱਖ ਰਹਿਤ ਮਰਿਯਾਦਾ (ਸਿੱਖ ਨੇ ਸੰਸਾਰ ਵਿਚ ਕਿਵੇਂ ਵਿਚਰਣਾਂ ਹੈ), ਪੰਜ ਕੱਕਾਰ ਅਤੇ ਜਾਤ ਪਾਤ, ਸਿੱਖ ਧਰਮ ਵਿੱਚ ਪ੍ਰਮੁੱਖ ਕੁਰਬਾਨੀਆਂ ਅਤੇ ਸ਼ਹਾਦਤਾਂ, ਕੁੱਝ ਚੌਣਵੀਆਂ ਪ੍ਰਮੁੱਖ ਸਿੱਖ ਸੰਪਰਦਾਵਾਂ, ਸਿੱਖ ਜਗਤ ਵਿੱਚੋਂ ਕੁੱਝ ਮਹਾਨ ਬੀਬੀਆਂ, ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ, ਗੁਰੂ ਬੰਸਾਵਲੀ