ਸ੍ਰੀ ਮੁਕਤਸਰ ਸਾਹਿਬ - Sri Mukatsar Sahib

Gurmeet Singh - ਗੁਰਮੀਤ ਸਿੰਘ

Language: Panjabi

Published: Jul 1, 2011

Description:

ਮੁਕਤਸਰ ਸਾਹਿਬ ਦੀ ਇਤਿਹਾਸਕ ਖੋਜ (ਡਾ. ਪਰਮਜੀਤ ਸਿੰਘ ਢੀਗਰਾ), ਮਿਥਿਹਾਸ, ਇਤਿਹਾਸ ਤੇ ਵਿਕਾਸ ਸ੍ਰੀ ਮੁਕਤਸਰ ਸਾਹਿਬ, ਭੂਗੋਲਿਕ ਸਥਿਤੀ ਅਤੇ ਬਦਲਦੇ ਹਾਲਾਤ, ਸ੍ਰ. ਹਰੀ ਸਿੰਘ ਨਲੂਆ ਅਤੇ ਖਿਦਰਾਣੇ ਤੋਂ ਮੁਕਤਸਰ, ਇਤਿਹਾਸਕ ਧਰਮ ਸਥਾਨ, ਪੁਰਾਤਨ ਨਿਹੰਗ ਛਾਉਂਣੀ, ਡੇਰੇ, ਮੰਦਰ ਅਤੇ ਮਸਜ਼ਿਦ, ਕੁੱਝ ਮੁੱਢਲੇ ਪਰਿਵਾਰ, ਮੁਕਤਸਰ ਦੇ ਅਤੀਤ ਦੀਆਂ ਕੁਝ ਸੁਣੀਆਂ ਤੇ ਮਾਨੀਆਂ ਗੱਲਾਂ